Civil services 2020 results: ਬਿਹਾਰ ਦੇ ਸ਼ੁਭਮ ਕੁਮਾਰ ਨੇ ਕੀਤਾ ਟਾਪ, ਦੇਖੋ ਸੂਚੀ

 

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਯਾਨੀ UPSC ਨੇ ਸਿਵਲ ਸੇਵਾਵਾਂ ਦੀ ਮੁੱਖ ਪ੍ਰੀਖਿਆ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਹੈ। ਇਸ ਸਾਲ ਕੁੱਲ 761 ਲੋਕ ਚੁਣੇ ਗਏ ਹਨ. ਬਿਹਾਰ ਦੇ ਸ਼ੁਭਮ ਕੁਮਾਰ ਰੋਲ ਨੰਬਰ 1519294) ਨੇ ਟਾਪ ਕੀਤਾ ਹੈ। 


ਸ਼ੁਭਮ ਨੇ ਆਈਆਈਟੀ ਬੰਬੇ ਤੋਂ ਸਿਵਲ ਇੰਜੀਨੀਅਰਿੰਗ ਵਿੱਚ ਬੀ.ਟੈਕ ਕੀਤੀ ਹੈ. ਸਿਖਰਲੇ 25 ਵਿੱਚ 13 ਪੁਰਸ਼ ਅਤੇ 12 ਔਰਤਾਂ ਹਨ। ਇਸ ਦੇ ਨਾਲ ਹੀ 5 ਔਰਤਾਂ ਨੇ ਟਾਪ 10 'ਚ ਜਗ੍ਹਾ ਬਣਾਈ ਹੈ। 



Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

KHEDAN WATAN PUNJAB DIYAN 2024 : OFFICIAL WEBSITE, LINK FOR REGISTRATION, IMPORTANT DATES // PUNJAB KHED MELA 2024

29-8-2024 [ਲਾਈਵ] ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੰਗਰੂਰ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਦੇ ਤੀਜੇ ਐਡੀਸ਼ਨ ਦੇ ਉਦਘਾਟਨ ਦੌਰਾਨ।  [Live] CM Bhagwant Mann during i...

RECENT UPDATES

Trends